ਦਿੜਤਾ
thirhataa/dhirhatā

ਪਰਿਭਾਸ਼ਾ

ਦ੍ਰਿਢਤਾ. ਸੰਗ੍ਯਾ- ਮਜਬੂਤ਼ੀ. ਪਕਿਆਈ। ੨. ਸ੍‌ਥਿਰਤਾ. ਕਾਇਮੀ। ੩. ਅਚੱਲ ਸ਼੍ਰੱਧਾ. "ਸਤ ਸੰਗਤਿ ਮਿਲੈ ਤ ਦਿੜਤਾ ਆਵੈ." (ਨਟ ਅਃ ਮਃ ੪)
ਸਰੋਤ: ਮਹਾਨਕੋਸ਼