ਦੀਗਰ
theegara/dhīgara

ਪਰਿਭਾਸ਼ਾ

ਫ਼ਾ. [دیگر] ਵਿ- ਦੂਜਾ. ਦੂਸਰਾ। ੨. ਅਨ੍ਯ. ਹੋਰ। ੩. ਬੇਗਾਨਾ. ਓਪਰਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دیگر

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

other, another, different; adverb moreover
ਸਰੋਤ: ਪੰਜਾਬੀ ਸ਼ਬਦਕੋਸ਼

DÍGAR

ਅੰਗਰੇਜ਼ੀ ਵਿੱਚ ਅਰਥ2

a., s. f. lit, nother, other:—dígar dí nimáj, s. f. The Muhammadan afternoon prayer between 4-30. and sunset:—dígar welá, s. m. The time for performing the nimáj dígar.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ