ਦੀਨੁੱਧਰਨ
theenuthharana/dhīnudhharana

ਪਰਿਭਾਸ਼ਾ

ਵਿ- ਦੀਨਾਂ ਨੂੰ ਉੱਧਾਰਨ ਵਾਲਾ. ਦੀਨਾਂ ਦਾ ਉੱਧਾਰ ਕਰਤਾ. "ਤਬ ਆਪਨ ਕਹਿਂ ਦੀਨੁੱਧਰਨ ਕਹਾਈਐ." (ਚਰਿਤ੍ਰ ੧੪੨)
ਸਰੋਤ: ਮਹਾਨਕੋਸ਼