ਦੀਪਕੁ
theepaku/dhīpaku

ਪਰਿਭਾਸ਼ਾ

ਦੀਵਾ. ਦੇਖੋ, ਦੀਪਕ. "ਦੀਪਕੁ ਤੇ ਦੀਪਕੁ ਪਰਗਾਸਿਆ." (ਰਾਮ ਅਃ ਮਃ ੧)
ਸਰੋਤ: ਮਹਾਨਕੋਸ਼