ਦੀਪਕੁਤਿਹਲੋਇ
theepakutihaloi/dhīpakutihaloi

ਪਰਿਭਾਸ਼ਾ

ਸੰਗ੍ਯਾ- ਤਿੰਨ ਲੋਕਾਂ ਦਾ ਦੀਵਾ, ਸੂਰਜ. "ਗੁਰੁ ਦੀਪਕੁ ਤਿਹ ਲੋਇ." (ਵਾਰ ਮਾਝ ਮਃ ੧) ੨. ਪਾਰਬ੍ਰਹਮ੍‍. ਕਰਤਾਰ.
ਸਰੋਤ: ਮਹਾਨਕੋਸ਼