ਦੀਪਾਲਪੁਰ
theepaalapura/dhīpālapura

ਪਰਿਭਾਸ਼ਾ

ਜਿਲਾ ਮਾਂਟਗੁਮਰੀ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਇਸ ਨੂੰ ਬਾਬਰ ਨੇ ਸਨ ੧੫੨੪ ਵਿੱਚ ਫਤੇ ਕੀਤਾ ਸੀ. ਜਨਮਸਾਖੀ ਵਿੱਚ ਇਸ ਨਗਰ ਦਾ ਕਈ ਵਾਰ ਨਾਉਂ ਆਇਆ ਹੈ. ਗੁਰੂ ਨਾਨਕਦੇਵ ਭੀ ਇਸ ਥਾਂ ਪਧਾਰੇ ਹਨ. ਦੇਖੋ, ਨਾਨਕਿਆਨਾ ਨੰਃ ੩.; ਦੇਖੋ, ਦਿਪਾਲਪੁਰ ਅਤੇ ਨਾਨਕਿਆਨਾ ਨੰ. ੩.
ਸਰੋਤ: ਮਹਾਨਕੋਸ਼