ਦੀਰਘਦਰਸੀ
theeraghatharasee/dhīraghadharasī

ਪਰਿਭਾਸ਼ਾ

ਸੰ. दीर्घदर्शिन. ਵਿ- ਦੂਰੰਦੇਸ਼. ਲੰਮੀ ਨਜਰ ਨਾਲ ਦੇਖਣ ਵਾਲਾ. "ਦੀਰਘਦਰਸੀ ਜੇ ਮਤਿਵਾਨ." (ਨਾਪ੍ਰ)
ਸਰੋਤ: ਮਹਾਨਕੋਸ਼