ਦੀਰਘਬਪੁ
theeraghabapu/dhīraghabapu

ਪਰਿਭਾਸ਼ਾ

ਦੀਰ੍‍ਘ ਹੈ ਵਪੁ (ਦੇਹ) ਜਿਸ ਦਾ ਦੇਖੋ, ਦੀਰਘਕਾਯ.
ਸਰੋਤ: ਮਹਾਨਕੋਸ਼