ਦੀਸਤ
theesata/dhīsata

ਪਰਿਭਾਸ਼ਾ

ਕ੍ਰਿ. ਵਿ- ਦ੍ਰਿਸ੍ਟਿ ਆਵਤ। ੨. ਦੇਖਦੇ. ਨਜਰ ਦੇ ਸੰਮੁਖ. "ਦੀਸਤ ਮਾਸੁ ਨ ਖਾਇ ਬਿਲਾਈ."#(ਰਾਮ ਮਃ ੫) ਭਾਵ- ਮਨ ਦੀ ਵ੍ਰਿੱਤੀ, ਭੋਗਦੇ ਸਾਮਾਨ ਮੌਜੂਦ ਹੋਣ ਪੁਰ ਭੀ ਉਪਰਾਮ ਹੈ.
ਸਰੋਤ: ਮਹਾਨਕੋਸ਼