ਦੀਸਿਆਵਤ
theesiaavata/dhīsiāvata

ਪਰਿਭਾਸ਼ਾ

ਦ੍ਰਿਸ੍ਟਿ ਆਉਂਦਾ (ਦਿਖਾਈ ਦਿੰਦਾ). "ਦੀਸਿਆਵਤ ਹੈ ਬਹੁਤ ਭੀਹਾਲਾ." (ਆਸਾ ਮਃ ੫)
ਸਰੋਤ: ਮਹਾਨਕੋਸ਼