ਦੁਆਰਕੇਅ
thuaarakaya/dhuārakēa

ਪਰਿਭਾਸ਼ਾ

ਦ੍ਵਾਰਿਕੇਯ. ਵਿ- ਦ੍ਵਾਰਕਾ ਨਾਲ ਸੰਬੰਧ ਰੱਖਣ ਵਾਲਾ। ੨. ਸੰਗ੍ਯਾ- ਕ੍ਰਿਸਨਦੇਵ. (ਸਨਾਮਾ)
ਸਰੋਤ: ਮਹਾਨਕੋਸ਼