ਦੁਆਰਾ
thuaaraa/dhuārā

ਪਰਿਭਾਸ਼ਾ

ਸੰਗ੍ਯਾ- ਦ੍ਵਾਰਿਕਾ. "ਕਾਸੀ ਕਾਂਤੀ ਪੁਰੀ ਦੁਆਰਾ." (ਮਾਰੂ ਸੋਲਹੇ ਮਃ ੧) ੨. ਦਰਵਾਜ਼ਾ. ਦ੍ਵਾਰ। ੩. ਵ੍ਯ- ਜਰੀਅ਼ਹ ਸੇ. ਵਸੀਲੇ ਤੋਂ. "ਗੁਰ ਦੁਆਰੈ ਕੇ ਪਾਵਏ. (ਆਸਾ ਛੰਤ ਮਃ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : دوآرا

ਸ਼ਬਦ ਸ਼੍ਰੇਣੀ : suffix

ਅੰਗਰੇਜ਼ੀ ਵਿੱਚ ਅਰਥ

meaning temple as in ਗੁਰਦੁਆਰਾ , ਠਾਕਰਦੁਆਰਾ
ਸਰੋਤ: ਪੰਜਾਬੀ ਸ਼ਬਦਕੋਸ਼
thuaaraa/dhuārā

ਪਰਿਭਾਸ਼ਾ

ਸੰਗ੍ਯਾ- ਦ੍ਵਾਰਿਕਾ. "ਕਾਸੀ ਕਾਂਤੀ ਪੁਰੀ ਦੁਆਰਾ." (ਮਾਰੂ ਸੋਲਹੇ ਮਃ ੧) ੨. ਦਰਵਾਜ਼ਾ. ਦ੍ਵਾਰ। ੩. ਵ੍ਯ- ਜਰੀਅ਼ਹ ਸੇ. ਵਸੀਲੇ ਤੋਂ. "ਗੁਰ ਦੁਆਰੈ ਕੇ ਪਾਵਏ. (ਆਸਾ ਛੰਤ ਮਃ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : دوآرا

ਸ਼ਬਦ ਸ਼੍ਰੇਣੀ : conjunction

ਅੰਗਰੇਜ਼ੀ ਵਿੱਚ ਅਰਥ

through, by means of, per, via
ਸਰੋਤ: ਪੰਜਾਬੀ ਸ਼ਬਦਕੋਸ਼
thuaaraa/dhuārā

ਪਰਿਭਾਸ਼ਾ

ਸੰਗ੍ਯਾ- ਦ੍ਵਾਰਿਕਾ. "ਕਾਸੀ ਕਾਂਤੀ ਪੁਰੀ ਦੁਆਰਾ." (ਮਾਰੂ ਸੋਲਹੇ ਮਃ ੧) ੨. ਦਰਵਾਜ਼ਾ. ਦ੍ਵਾਰ। ੩. ਵ੍ਯ- ਜਰੀਅ਼ਹ ਸੇ. ਵਸੀਲੇ ਤੋਂ. "ਗੁਰ ਦੁਆਰੈ ਕੇ ਪਾਵਏ. (ਆਸਾ ਛੰਤ ਮਃ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : دوآرا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਦੁਆਰ
ਸਰੋਤ: ਪੰਜਾਬੀ ਸ਼ਬਦਕੋਸ਼