ਦੁਕਾਨ ਵਧਾਉਣੀ

ਸ਼ਾਹਮੁਖੀ : دوکان ودھاؤنی

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

to close ਦੁਕਾਨ , shut up or wind up business; literally to expand or extend ਦੁਕਾਨ
ਸਰੋਤ: ਪੰਜਾਬੀ ਸ਼ਬਦਕੋਸ਼