ਦੁਕਾਲ
thukaala/dhukāla

ਪਰਿਭਾਸ਼ਾ

ਸੰ. ਦੁਸ੍ਕਾਲ. ਸੰਗ੍ਯਾ- ਅਕਾਲ. ਦੁਰਭਿਖ. ਕ਼ਹ਼ਿਤ. "ਆਦਿ ਦੁਕਾਲ ਹੋਤ ਉਤਪਾਤਾ." (ਨਾਪ੍ਰ) ੨. ਦੋ ਸਮੇਂ. ਦੋ ਵੇਲੇ. ਭਾਵ- ਜਨਮਮਰਣ. "ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ." (ਜਾਪੁ)
ਸਰੋਤ: ਮਹਾਨਕੋਸ਼