ਦੁਖਦਾਲ
thukhathaala/dhukhadhāla

ਪਰਿਭਾਸ਼ਾ

ਵਿ- ਦੁਃਖ ਦਲਨ ਕਰਤਾ. ਦੁੱਖਾਂ ਦੇ ਪੀਹਣ ਵਾਲਾ. "ਹਰਿ ਦਾਰਦਭੰਜ ਦੁਖਦਾਲ." (ਨਟ ਪੜਤਾਲ ਮਃ ੪)
ਸਰੋਤ: ਮਹਾਨਕੋਸ਼