ਦੁਖ ਦਾਰੂ ਸੁਖ ਰੋਗ ਭਇਆ
thukh thaaroo sukh rog bhaiaa/dhukh dhārū sukh rog bhaiā

ਪਰਿਭਾਸ਼ਾ

ਮਿਹ਼ਨਤ ਕਰਨੀ ਦਵਾ ਹੈ, ਆਰਾਮ ਤ਼ਲਬੀ ਰੋਗ ਹੈ. ਦੇਖੋ, ਤਾਮਿ.
ਸਰੋਤ: ਮਹਾਨਕੋਸ਼