ਦੁਗਾੜਾ
thugaarhaa/dhugārhā

ਪਰਿਭਾਸ਼ਾ

ਦੋ ਗੋਲੀਆਂ. ਬੰਦੂਕ ਦੀ ਨਾਲੀ ਵਿੱਚ ਕਸੀਆਂ ਦੋ ਗੁਲਿਕਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دُگاڑا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

double-barrelled gun; double shot
ਸਰੋਤ: ਪੰਜਾਬੀ ਸ਼ਬਦਕੋਸ਼