ਦੁਤਰੰਗੀ
thutarangee/dhutarangī

ਪਰਿਭਾਸ਼ਾ

ਸੰਗ੍ਯਾ- ਦੁਤਰੰਘੀ. ਤੇਜ਼ ਚਾਲ ਵਾਲੀ, ਬਿਜਲੀ. ਸੌਦਾਮਿਨੀ. "ਘਨ ਮੇ ਚਮਕੈ ਦੁਤਰੰਗੀ." (ਕ੍ਰਿਸਨਾਵ ਦੇਖੋ, ਦ੍ਰੁਤ ਅਤੇ ਰੰਘ.
ਸਰੋਤ: ਮਹਾਨਕੋਸ਼