ਪਰਿਭਾਸ਼ਾ
ਸੰਗ੍ਯਾ- ਦੋ ਤਾਰ ਦਾ ਸਾਜ. ਸੰਗੀਤ ਵਿੱਚ ਇਸ ਦਾ ਨਾਉਂ ਨਕੁਲੀ ਵੀਣਾ ਹੈ. "ਸੁਰ ਕੋ ਕਰਤ ਬਜਾਇ ਦੁਤਾਰਾ." (ਗੁਪ੍ਰਸ) ਦੇਖੋ, ਸਾਜ.
ਸਰੋਤ: ਮਹਾਨਕੋਸ਼
ਸ਼ਾਹਮੁਖੀ : دُتارا
ਅੰਗਰੇਜ਼ੀ ਵਿੱਚ ਅਰਥ
two-stringed musical instrument
ਸਰੋਤ: ਪੰਜਾਬੀ ਸ਼ਬਦਕੋਸ਼
DUTÁRÁ
ਅੰਗਰੇਜ਼ੀ ਵਿੱਚ ਅਰਥ2
s. m, wo-stringed musical instrument.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ