ਦੁਫਸਲਾ
thudhasalaa/dhuphasalā

ਪਰਿਭਾਸ਼ਾ

ਵਿ- ਦੋ ਫਸਲਾਂ ਵਿੱਚ ਹੋਣ ਵਾਲਾ. ਵਰ੍ਹੇ ਵਿੱਚ ਦੋ ਵਾਰ ਹੋਣ ਵਾਲੇ ਅੰਨ ਫਲ ਆਦਿ। ੨. ਦੋਵੱਲੀ ਗੱਲ ਕਰਨ ਵਾਲਾ.
ਸਰੋਤ: ਮਹਾਨਕੋਸ਼