ਦੁਭਾਖੀਆ
thubhaakheeaa/dhubhākhīā

ਪਰਿਭਾਸ਼ਾ

ਸੰ. द्बिभाषिन्- ਦ੍ਵਿਭਾਸਿਯਾ. ਸੰਗ੍ਯਾ- ਦੋ ਭਾਸ਼ਾ (ਬੋਲੀਆਂ) ਜਾਣਨ ਵਾਲਾ. ਭਿੰਨ- ਭਿੰਨ ਜ਼ੁਬਾਨਾਂ ਬੋਲਣ ਵਾਲਿਆਂ ਵਿੱਚ ਪੈਕੇ ਦੋਹਾਂ ਦੀ ਗੱਲ ਕਰਾਉਣ ਵਾਲਾ. Interpreter. "ਜੀਵ ਪਰਾਤਮ ਮੇਲ ਕੇ ਕਿਧੋਂ ਦੁਭਾਸੀ ਚਾਰ." (ਨਾਪ੍ਰ) ਚਾਰ ਅੱਖਰ (ਵਾਹਗੁਰੂ) ਜੀਵ ਬ੍ਰਹਮ ਦਾ ਮੇਲ ਕਰਾਉਣ ਵਿੱਚ ਦੁਭਾਸੀ ਹਨ.
ਸਰੋਤ: ਮਹਾਨਕੋਸ਼

DUBHÁKHÍÁ

ਅੰਗਰੇਜ਼ੀ ਵਿੱਚ ਅਰਥ2

s. m, ne who understands two languages, an interpreter.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ