ਦੁਯਾਭਾਉ
thuyaabhaau/dhuyābhāu

ਪਰਿਭਾਸ਼ਾ

ਸੰਗ੍ਯਾ- ਦ੍ਵਿਤੀਯਭਾਵ. ਦ੍ਵੈਤਭਾਵ। ੨. ਕਰਤਾਰ ਤੋਂ ਛੁੱਟ ਦੂਜੇ ਇਸ੍ਟ ਦਾ ਖ਼ਿਆਲ.
ਸਰੋਤ: ਮਹਾਨਕੋਸ਼