ਦੁਰਗਾਨੌਮੀ
thuragaanaumee/dhuragānaumī

ਪਰਿਭਾਸ਼ਾ

ਦੁਗਾਪੂਜਾ ਦੀ ਤਿਥਿ ਕੱਤਕ ਸੁਦੀ ਨਵਮੀ, ਜਿਸ ਦਿਨ ਪ੍ਰਾਤਹਕਾਲ ਮਧ੍ਯਾਨ੍ਹ ਅਤੇ ਸਾਯੰਕਾਲ ਦੇਵੀ ਦਾ ਪੂਜਨ ਹਿੰਦੂਮਤ ਵਿੱਚ ਵਿਧਾਨ ਹੈ। ੨. ਅੱਸੂ ਸੁਦੀ ਨਵਮੀ। ੩. ਚੇਤ ਸੁਦੀ ਨੌਮੀ.
ਸਰੋਤ: ਮਹਾਨਕੋਸ਼