ਦੁਰਗਾ ਸਪਤ ਸਤੀ
thuragaa sapat satee/dhuragā sapat satī

ਪਰਿਭਾਸ਼ਾ

ਸੰਗ੍ਯਾ- ਦੁਰ੍‍ਗਾ ਸਪ੍ਤਸ਼ਤੀ. ਸੱਤ ਸੌ ਸ਼ਲੋਕਾਂ ਦੀ ਦੁਰਗਾ ਮਹਿਮਾ. ਮਾਰਕੰਡੇਯ ਪੁਰਾਣ ਦਾ ਅਧ੍ਯਾਯ ੮੧) ਤੋਂ ਅਃ ੯੪ ਤਕ ਦਾ ਪਾਠ. ਦੇਖੋ, ਸਤਸਈ.
ਸਰੋਤ: ਮਹਾਨਕੋਸ਼