ਦੁਰਗਿਆਣਾ
thuragiaanaa/dhuragiānā

ਪਰਿਭਾਸ਼ਾ

ਦੁਰ੍‍ਗਾ ਦਾ ਆਯਨ (ਘਰ). ੨. ਦੇਵੀ ਦਾ ਇੱਕ ਖਾਸ ਮੰਦਿਰ, ਜੋ ਅੰਮ੍ਰਿਤਸਰ ਵਿੱਚ ਹੈ.
ਸਰੋਤ: ਮਹਾਨਕੋਸ਼