ਦੁਰਗੇਯ
thuragayya/dhuragēya

ਪਰਿਭਾਸ਼ਾ

ਸੰ. दुर्ज्ञेय. ਦੁਰ੍‍ਗ੍ਯੇਯ. ਵਿ- ਜੋ ਮੁਸ਼ਕਲ ਨਾਲ ਜਾਣਿਆ ਜਾਵੇ. ਜਿਸ ਦਾ ਜਾਣਨਾ ਔਖਾ ਹੈ. "ਦੀਹ ਮਹਾਂ ਦੁਰਗੇਯ ਬਡੋ." (ਗੁਪ੍ਰਸੂ)
ਸਰੋਤ: ਮਹਾਨਕੋਸ਼