ਦੁਰਘਟਨਾ
thuraghatanaa/dhuraghatanā

ਪਰਿਭਾਸ਼ਾ

ਸੰਗ੍ਯਾ- ਦੁਰ੍‍ਘਟਨਾ. ਬੁਰੀ ਵਾਰਦਾਤ. ਬੁਰੀ ਗੱਲ ਦੇ ਹੋਣ ਦਾ ਸੰਯੋਗ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دُرگھٹنا

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

accident, tragedy, mishap; mishappening, misadventure, mischance, contretemps
ਸਰੋਤ: ਪੰਜਾਬੀ ਸ਼ਬਦਕੋਸ਼