ਦੁਰੁੱਤਰ
thurutara/dhurutara

ਪਰਿਭਾਸ਼ਾ

ਸੰ. ਸੰਗ੍ਯਾ- ਬੁਰਾ ਜਵਾਬ। ੨. ਵਿ- ਜਿਸ ਦਾ ਉੱਤਰ ਦੇਣਾ ਔਖਾ ਹੋਵੇ। ੩. ਜਿਸ ਦਾ ਲੰਘਣਾ ਕਠਿਨ ਹੋਵੇ.
ਸਰੋਤ: ਮਹਾਨਕੋਸ਼