ਦੁਲਹੀ
thulahee/dhulahī

ਪਰਿਭਾਸ਼ਾ

ਸੰਗ੍ਯਾ- ਲਾੜਾ. ਲਾੜੀ. ਵਰ. ਵਧੂ. "ਗਾਉ ਗਾਉ ਰੀ- ਦੁਲਹਨੀ ਮੰਗਲਚਾਰਾ." (ਆਸਾ ਕਬੀਰ)
ਸਰੋਤ: ਮਹਾਨਕੋਸ਼