ਦੁਸਟਭਾਉ
thusatabhaau/dhusatabhāu

ਪਰਿਭਾਸ਼ਾ

ਸੰਗ੍ਯਾ- ਦੁਸ੍ਟਭਾਵ. ਖੋਟਾ ਖ਼ਿਆਲ. ਨੀਚਪ੍ਰਕ੍ਰਿਤਿ. ਨੀਚਤਾ. ਬਦੀ. "ਦੁਸਟਭਾਉ ਤਜਿ ਨਿੰਦ ਪਰਾਈ." (ਮਲਾ ਮਃ ੧)
ਸਰੋਤ: ਮਹਾਨਕੋਸ਼