ਦੁਸਟੀਸਭਾ
thusateesabhaa/dhusatīsabhā

ਪਰਿਭਾਸ਼ਾ

ਦੁਸ੍ਟਤਾ ਵਾਲਿਆਂ ਦੀ ਸਭਾ. ਦੁਸ੍ਟਮੰਡਲੀ। ੨. ਦੁਸ੍ਟਾਂ ਦੀ ਸੰਗਤਿ ਦ੍ਵਾਰਾ. "ਦੁਸਟੀਸਭਾ ਵਿਗੁਚੀਐ." (ਪ੍ਰਭਾ ਅਃ ਮਃ ੧)
ਸਰੋਤ: ਮਹਾਨਕੋਸ਼