ਦੁਸਾਰ
thusaara/dhusāra

ਪਰਿਭਾਸ਼ਾ

ਦੂਸਰੇ ਪਾਰ. ਦੇਖੋ, ਦੁਸਰ. "ਬਾਨ ਸਨਾਹ ਦੁਸਾਰ ਕਢੇ." (ਰਾਮਾਵ)
ਸਰੋਤ: ਮਹਾਨਕੋਸ਼

ਸ਼ਾਹਮੁਖੀ : دُسار

ਸ਼ਬਦ ਸ਼੍ਰੇਣੀ : adverb

ਅੰਗਰੇਜ਼ੀ ਵਿੱਚ ਅਰਥ

same as ਦੁੱਸਰ ; also ਦੁਸਾਰ ਪਾਰ
ਸਰੋਤ: ਪੰਜਾਬੀ ਸ਼ਬਦਕੋਸ਼

DUSÁR

ਅੰਗਰੇਜ਼ੀ ਵਿੱਚ ਅਰਥ2

s. m, The other end or side:—dusár pár hoṉá, v. n. To pass through and out at the other side.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ