ਦੁਹਰਾ
thuharaa/dhuharā

ਪਰਿਭਾਸ਼ਾ

ਵਿ- ਦੋ ਤਹ ਦਾ। ੨. ਦੁਗੁਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دوہرا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

see ਦੋਹਰਾ , imperative of ਦੁਹਰਾਉਣਾ , revise, repeat
ਸਰੋਤ: ਪੰਜਾਬੀ ਸ਼ਬਦਕੋਸ਼

DUHRÁ

ਅੰਗਰੇਜ਼ੀ ਵਿੱਚ ਅਰਥ2

a, Double, thick, fat.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ