ਪਰਿਭਾਸ਼ਾ
ਸੰ. ਦ੍ਵਿਭਾਰ੍ਯ. ਵਿ- ਦੂਜੀ ਭਾਰਯਾ (ਵਹੁਟੀ) ਕਰਨ ਵਾਲਾ। ੨. ਆਨੰਦ ਦੀ ਰੀਤਿ ਬਿਨਾ ਕਿਸੇ ਵਿਧਵਾ ਇਸਤ੍ਰੀ ਨੂੰ ਘਰ ਪਾਉਣ ਵਾਲਾ। ੩. ਸੰ. ਦ੍ਹਾਜ। ਦੋਗਲਾ, ਜੋ ਇੱਕ ਬਾਪ ਦਾ ਨਹੀਂ.
ਸਰੋਤ: ਮਹਾਨਕੋਸ਼
ਸ਼ਾਹਮੁਖੀ : دُہاجو
ਅੰਗਰੇਜ਼ੀ ਵਿੱਚ ਅਰਥ
one who is married a second time
ਸਰੋਤ: ਪੰਜਾਬੀ ਸ਼ਬਦਕੋਸ਼
DUHÁJÚ
ਅੰਗਰੇਜ਼ੀ ਵਿੱਚ ਅਰਥ2
s. m, second husband or wife; i. q. Májjú.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ