ਦੁਹੂ
thuhoo/dhuhū

ਪਰਿਭਾਸ਼ਾ

ਵਿ- ਦੋਵੇਂ. ਦੋਨੋਂ. ਦੋਹਾਂ. "ਦੁਹੁ ਮਿਲਿ ਕਾਰਜੁ ਊਪਜੈ." (ਸੁਖਮਨੀ) ੨. ਸੰਗ੍ਯਾ- ਦ੍ਵੰਦ੍ਵ. ਦੁੰਦ. ਪਰਸਪਰ ਵਿਰੋਧੀ ਪਦਾਰਥਾਂ ਦਾ ਜੋੜਾ. "ਦੁਹੁ ਵਿਚ ਹੈ ਸੰਸਾਰ." (ਵਾਰ ਰਾਮ ੧. ਮਃ ੩)
ਸਰੋਤ: ਮਹਾਨਕੋਸ਼