ਦੁਹੱਥੜ
thuhatharha/dhuhadharha

ਪਰਿਭਾਸ਼ਾ

ਸੰਗ੍ਯਾ- ਦੋਹਾਂ ਹੱਥਾਂ ਦਾ ਥੱਪੜ। ੨. ਸ਼ੋਕ ਨਾਲ ਦੋਹਾਂ ਹੱਥਾਂ ਦਾ ਸ਼ਰੀਰ ਤੇ ਮਾਰਣਾ (ਆਘਾਤ). "ਤੀਨ ਦੁਹੱਥੜ ਹਤ ਕਰ ਦੇਹੀ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : دُہتھّڑ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

blow with both hands
ਸਰੋਤ: ਪੰਜਾਬੀ ਸ਼ਬਦਕੋਸ਼