ਦੁੱਲਟ
thulata/dhulata

ਪਰਿਭਾਸ਼ਾ

ਇੱਕ ਜੱਟ ਗੋਤ੍ਰ. ਜਿਸ ਦਾ ਨਿਕਾਸ ਰਾਜਪੂਤਾਂ ਵਿੱਚੋਂ ਹੈ.
ਸਰੋਤ: ਮਹਾਨਕੋਸ਼