ਦੂਆ
thooaa/dhūā

ਪਰਿਭਾਸ਼ਾ

ਵਿ- ਦ੍ਵਿਤੀਯ. ਦੂਸਰਾ. ਦੂਜਾ. "ਨਾਨਕ ਅਵਰ ਨ ਦੂਆ." (ਭੈਰ ਮਃ ੧) ੨. ਸੰਗ੍ਯਾ- ਦ੍ਵੈਤਭਾਵ. ਵਿਰੋਧ. "ਉਨਿ ਘਰਿ ਘਰਿ ਮੇਲਿਓ ਦੂਆ." (ਧਨਾ ਮਃ ੫) ੩. ਗਣਿਤ ਅਨੁਸਾਰ ਦੋ ਗਿਣਤੀ ਦਾ ਬੋਧਕ ਅੰਗ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دُوآ

ਸ਼ਬਦ ਸ਼੍ਰੇਣੀ : adjective masculine, dialectical usage

ਅੰਗਰੇਜ਼ੀ ਵਿੱਚ ਅਰਥ

see ਦੂਜਾ ; noun, masculine the figure 2
ਸਰੋਤ: ਪੰਜਾਬੀ ਸ਼ਬਦਕੋਸ਼

DÚÁ

ਅੰਗਰੇਜ਼ੀ ਵਿੱਚ ਅਰਥ2

s. m, The figure (2);—a. Another, second, other;—dúá duál, a. Another.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ