ਦੂਖਕ
thookhaka/dhūkhaka

ਪਰਿਭਾਸ਼ਾ

ਸੰ. ਦੂਸਕ. ਵਿ- ਦੋਸ਼ ਲਾਉਣ ਵਾਲਾ। ੨. ਸੰਗ੍ਯਾ- ਦੋਸ ਪੈਦਾ ਕਰਨ ਵਾਲਾ ਪਦਾਰਥ.
ਸਰੋਤ: ਮਹਾਨਕੋਸ਼