ਦੂਖਰੋਗ
thookharoga/dhūkharoga

ਪਰਿਭਾਸ਼ਾ

ਪੀੜ ਅਤੇ ਬੀਮਾਰੀ। ੨. ਦੋਸ ਅਤੇ ਰੋਗ. "ਦੂਖ ਰੋਗ ਬਿਨਸੇ ਭੈ ਭਰਮ." (ਸੁਖਮਨੀ)
ਸਰੋਤ: ਮਹਾਨਕੋਸ਼