ਦੂਖਵਿਸਾਰਣ
thookhavisaarana/dhūkhavisārana

ਪਰਿਭਾਸ਼ਾ

ਵਿ- ਦੁੱਖਾਂ ਨੂੰ ਵਿਸਮ੍‍ਰਣ ਕਰਾਉਣ ਵਾਲਾ. ਜਿਸ ਤੋਂ ਦੁੱਖ ਭੁੱਲ ਜਾਣ. "ਦੂਖਵਿਸਾਰਣ ਸੇਵਿਆ." (ਧਨਾ ਮਃ ੧)
ਸਰੋਤ: ਮਹਾਨਕੋਸ਼