ਦੂਜ
thooja/dhūja

ਪਰਿਭਾਸ਼ਾ

ਸੰਗ੍ਯਾ- ਦ੍ਵਿਤੀਯਾ. ਚੰਦ੍ਰਮਾ ਦੇ ਪਖ ਦੀ ਦੂਜੀ ਤਿਥਿ। ੨. ਵਿ- ਦੂਜਾ. ਦ੍ਵਿਤੀਯ. ਦੂਸਰਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دوج

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

second date, second day of lunar fortnight; second turn (in game)
ਸਰੋਤ: ਪੰਜਾਬੀ ਸ਼ਬਦਕੋਸ਼

DÚJ

ਅੰਗਰੇਜ਼ੀ ਵਿੱਚ ਅਰਥ2

s. f, The second day of a half month (lunar), the second day of lunar fortnight.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ