ਦੂਣ ਸਵਾਇਆ

ਸ਼ਾਹਮੁਖੀ : دون سوایا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

literally one and a quarter times of double, i.e. two and a half times; flourishing, increasing, progressing
ਸਰੋਤ: ਪੰਜਾਬੀ ਸ਼ਬਦਕੋਸ਼