ਦੂਬਲਾ
thoobalaa/dhūbalā

ਪਰਿਭਾਸ਼ਾ

ਦੇਖੋ, ਦੁਬਲਾ. "ਕਬੀਰ ਹਰਨਾ ਦੁਬਲਾ." (ਸ. ਕਬੀਰ) ਹਰਨ (ਇਨਸਾਨ) ਦੂਬਲਾ (ਇਖ਼ਲਾਕ਼ੀ ਬਲ ਤੋਂ ਰਹਿਤ).
ਸਰੋਤ: ਮਹਾਨਕੋਸ਼