ਦੂਰਬੀਨ
thoorabeena/dhūrabīna

ਪਰਿਭਾਸ਼ਾ

ਫ਼ਾ. [دوُربین] ਸੰਗ੍ਯਾ- ਦੂਰ ਦੇ ਪਦਾਰਥਾਂ ਨੂੰ ਦੇਖਣ ਦਾ ਯੰਤ੍ਰ, ਜਿਸ ਦੇ ਸ਼ੀਸ਼ੇ ਦੀ ਸ਼ਕਤਿ ਨਾਲ ਦੂਰ ਦਾ ਪਦਾਰਥ ਨੇੜੇ ਭਾਸਦਾ ਹੈ, ਦੂਰਵੀਕ੍ਸ਼੍‍ਣ Telescope। ੨. ਵਿ- ਦੂਰੰਦੇਸ਼. ਕੰਮ ਦੇ ਫਲ ਨੂੰ ਪਹਿਲਾਂ ਹੀ ਦੇਖ ਲੈਣ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دُوربین

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

telescope; adjective far sighted
ਸਰੋਤ: ਪੰਜਾਬੀ ਸ਼ਬਦਕੋਸ਼