ਦੇਖਕੇ ਅਣਡਿੱਠ ਕਰਨਾ
thaykhakay anaditth karanaa/dhēkhakē anaditdh karanā

ਪਰਿਭਾਸ਼ਾ

ਕ੍ਰਿ- ਕਿਸੇ ਦੇ ਦੋਸ ਨੂੰ ਦੇਖਕੇ ਅਣਦੇਖਿਆ ਕਰਨਾ. ਕਿਸੇ ਦੇ ਕੁਕਰਮਾਂ ਤੇ ਪੜਦਾ ਪਾਉਣਾ. ਇਹ ਪਦ ਸਿੱਖ ਅਰਦਾਸ ਵਿੱਚ ਵਰਤਦੇ ਹਨ ਅਰ ਇਸ ਵਿੱਚ ਸਿੱਖੀ ਦਾ ਉੱਤਮ ਨਿਯਮ ਹੈ.
ਸਰੋਤ: ਮਹਾਨਕੋਸ਼