ਦੇਣ
thayna/dhēna

ਪਰਿਭਾਸ਼ਾ

ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫.
ਸਰੋਤ: ਮਹਾਨਕੋਸ਼

ਸ਼ਾਹਮੁਖੀ : دین

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

giving; gift, boon; debt, obligation; contribution
ਸਰੋਤ: ਪੰਜਾਬੀ ਸ਼ਬਦਕੋਸ਼

DEṈ

ਅੰਗਰੇਜ਼ੀ ਵਿੱਚ ਅਰਥ2

s. f. m. (K.), ) A witch, a male witch:—deṉ dár, s. m., a. A debtor; obliged, thankful:—deṉ dárí, s. f. Debt:—deṉ hár, s. m. A giver; God:—deṉ laiṉ, s. f. Dealings.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ