ਦੇਹੁਰਾ
thayhuraa/dhēhurā

ਪਰਿਭਾਸ਼ਾ

ਦੇਖੋ, ਦੋਹਰਾ. "ਫੇਰਦੀਆ ਦੇਹੁਰਾ ਨਾਮ ਕੋ." (ਮਲਾ ਨਾਮਦੇਵ) ੨. ਸ਼ਰੀਰ. ਬਦਨ. "ਮਾਟੀ ਕਾ ਲੇ ਦੇਹੁਰਾ ਕਰਿਆ." (ਰਾਮ ਅਃ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : دیہُرا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਦੇਹਰਾ
ਸਰੋਤ: ਪੰਜਾਬੀ ਸ਼ਬਦਕੋਸ਼