ਦੋਜ
thoja/dhoja

ਪਰਿਭਾਸ਼ਾ

ਦੋ ਤੋਂ ਜਣਿਆ ਹੋਇਆ. ਦੋਗਲਾ. ਹਰਾਮੀ. ਜਾਰਜ। ੨. ਦੋਜ਼ਖ਼ ਦਾ ਸੰਖੇਪ. "ਅਜਰਾਈਲ ਨ ਦੋਜ ਠਰਾ." (ਮਾਰੂ ਸੋਲਹੇ ਮਃ ੫) ਅਜ਼ਰਾਈਲ ਦੋਜ਼ਕ ਵਿੱਚ ਨਹੀਂ ਠਹਿਰਾਵੇਗਾ.
ਸਰੋਤ: ਮਹਾਨਕੋਸ਼