ਦੋਤਾ
thotaa/dhotā

ਪਰਿਭਾਸ਼ਾ

ਦੇਖੋ, ਦੋਹਤਾ. ਦੋਹਿਤ੍ਰ। ੨. ਦ੍ਯੋਤ ਹੋਇਆ. ਪ੍ਰਕਾਸ਼ਿਤ। ੩. ਫ਼ਾ. [دوتا] ਦੁਹਿਰਾ। ੪. ਦੋ ਤਹਿ ਦਾ ਵਸਤ੍ਰ। ੫. ਕਮਰ ਦਾ ਝੁਕਾਉ. ਕੁੱਬੇ ਹੋਣ ਦਾ ਭਾਵ.
ਸਰੋਤ: ਮਹਾਨਕੋਸ਼